ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸ ਲਾਖ ਚਓਸਠਿ ਹਜਾਰ॥ ੨੪੬੪੦੦੦॥ ਸਲੋਕ ਜੁਗ ਬਹਿ ਕਰਤਾ ਸਲੋਕਾ, ਦੀਨੀ ਭਗਤਿ ਨਾਮੁ ਦਾਨੁ ਏਹੁ ਥੋਕਾ ॥ ਕਹੁ ਨਾਨਕ ਏਹੁ ਅਚਰਜ ਕੀਨਾ॥ ਅਤੀਤ ਵਾਣਿ ਮਹਿ ਰਾਮ ਨਾਮ ਚੀਨਾ ॥੬॥ ਤੇਈਸ ਲਾਖ ਪੈਂਤਾਲੀਹ ਹਜਾਰ॥੨੩੪੫੦੦੦॥ ਤਰਲ ਜੁਗਿ ਤਿਹ ਮਹਿ ਪਰਧਾਨ॥ ਪੋਚਾ ਸੇਤੀ ਰਸਿ ਮਨ ਮਾਨੁ॥ ਨਵ ਗ੍ਰਹ ਜਪਤੇ ਅਵਰੁ ਸਤਾਈ॥ ਨਾਨਕ ਅਤੀਤ ਵਾਣਿ ਐਸੀ ਮਿਤਿ ਪਾਈ॥੭॥ਬਾਈਸ ਲਾਖ ਛਪੰਜਹ ਹਜਾਰ॥
੨੨੫੬੦੦੦॥ ਖਲਲੁ ਜੁਗ ਖਲਲੁ ਪ੍ਰਭ ਕਰਿਆ, ਧਰਨਿ ਅਡਾਨੁ ਕਲਾ ਕਰਿ ਧਰਿਨਾ॥ ਕਹੁ ਨਾਨਕ ਖਲਲੁ ਪ੍ਰਭ ਕੀਨਾ॥ ਆਰੰਭ ਜੁਗ ਕਾ ਆਹਰੁ ਕੀਨਾ ॥੮॥ਇਕੀਸ ਲਾਖ ਸਠ ਹਜਾਰ॥॥ ੨੧੬੦੦੦੦॥ ਅਰੰਭ ਜੁਗ ਅਰੰਭੁ ਕਰਾਏ॥ ਬ੍ਰਹਮਾ ਬਿਸਨੁ ਮਹੇਸ਼ ਉਪਾਏ॥ ਰਚਨਾ ਗਨ
184