ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਇ ਅੰਤਰਿ ਮਾਨੇ, ਨਾਨਕ ਸਤਿਜੁਗਿ ਬੋਲੈ ਗਿਆਨੈ ॥੧॥੪੧॥

੧੨੯੬੦੦੦ ਤੇਤੇ ਜੁਗ ਤੈ ਗੁਨ ਪ੍ਰਗਟਾਨੋ, ਸਤੁ ਧਰਮ ਆਨਿ ਰਖਿਆ ਸਮਾਨੇ ।

ਹਿਸੇ ਤੀਨ ਸਭੇ ਕੁਛੁ ਰਹਿਆ, ਨਾਨਕ ਤੇਰਤੈ ਜੁਗਿ ਇਉ ਕਹਿਆ ॥੨॥੪੨॥

੮੬੪੦੦੦ ਦੁਆਪੁਰ ਜੁਗ ਮਹਿੰ ਦੁਇ ਚਿਤ ਕੀਨੇ, ਲੁਵਣੁ ਗਾਹਣੁ ਦੁਇ ਵੇਕੀ ਕੀਨੇ ।

ਸਾਸੁ ਮਾਸੁ ਨਿਸ ਰੈਨ ਉਪਾਏ, ਨਾਨਕ ਦੁਆਪਰਿ ਆਖਿ ਸੁਣਾਏ ॥੩॥੪੩॥

੪੩੨੦੦੦ ਕਲਜੁਗ ਮਹਿ ਸਭ ਕਲਾ ਘਟਾਈ, ਬੀਜੈ ਬੀਜ ਤਾਂ ਕਰਮੀ ਖਾਈ ।

ਕਲੀਕਾਲ ਮਹਿੰ ਕੋਈ ਸਾਧੂ ਰਹਤਾ, ਕਹੁ ਨਾਨਕ ਕਲਿਜੁਗ ਇਉ ਕਹਤਾ ॥੪॥੪੪॥

187