ਪੰਨਾ:ਵਲੈਤ ਵਾਲੀ ਜਨਮ ਸਾਖੀ.pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚੰਹ ਜਗਾਂ ਕਾ ਜੋੜ ੪੩੨੦੦੦੦ ਸਤਜੁਗ, ਤ੍ਰੇਤਾ ਦੁਆਪਰ ਕਲਿਜ਼ਗ ਚੰਹ ਜੁਗਾਂ ਕਾ ਜੋੜ

ਆਇਆ। ਆਗੈ ਚਹੰ ਅਖਰਾਂ ਕਾ ਜੋੜ ।

ਚੰਹ ਵਾਰੀਆਂ ਦੀ ਕੀਮਤਿ ਜਾਨੈ, ਚਾਰਿ ਅਖਰ ਦਰਗਹ ਪਰਧਾਨੇ ।

ਵਵਾ ਹਾਹਾ ਗਗਾ ਰਾਰਾ, ਅਖਰ ਗੁਰਮੁਖਿ ਖਰੇ ਪਿਆਰਾ 1

ਆਪੇ ਗੁਰਮੁਖਿ ਆਪੇ ਸਿਖਿਆ, ਨਾਨਕ ਵਾਹਗੁਰੂ ਕਰਿ ਰਖਿਆ ॥੪੫॥

ਚਾਲੀਹ ਜੁਗ ਚਾਰਿ ਅਖਰ ਮਥਿਆ, ਅਗੈ ਨਾਨਕ ਕਾ ਨਾਉ ਕਿਆ ਧਰਦਾ ਆਇਆ।

ਨਾਨਕ ਕਿਉ” ਕਰਿ





ਵਰਨਲਾ। .

188