ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/200

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਉ ਧਰਾਇਆ, ਵਾਹਗੁਰੂ ਕਿਉਂ ਕਰਿ ਜਪਾਇਆ। ਕਾਲਿ ਮਾਹਿੰ ਕਿਉ ਕਰਿ ਪ੍ਰਗਟਾਇਆ 1੪੬॥ ਠੰਨਾ ਨਵ ਨਵ ਜੁਗ ਨਵ ਨੇਹ ਨਿਹਾਰੈ ਨੀਤਿ ਨੰਨਾ ਨੰਨਾ ਹੋਇ ਰਹਿਆ ਨਾਰਾਇਣ ਸੰਗਿ ਪ੍ਰੀਤਿ । ਨਾਨਾ ਬਿਧਿ ਲਖਿਆ ਨ ਜਾਇ ਨੀਕੀ ਹੀ ਤੇ ਨਾਨੁ । ਨਾਨਕ ਕਉ ਜਬ ਹਰਿ ਮਿਲੇ ਤਬ ਨਾਨਕ ਰਖਿਆ ਨਾਮੁ ॥8੭॥ ਸਸਾ ਸਤਿਗੁਰੂ ਮੰਧਿ ਕੀਨਾ, ਸਤਿ ਸਤਿ ਬਹਿ ਆਪ ਹੀ ਚੀਨਾ। ਨਾਰਦ ਕਉਂ ਲੇ ਸਾਸਤ ਦੀਆ, ਨਾਰਦੁ ਸਤਿ ਸਤਿ ਕਰਿ ਲੀਆ । ਨਾਰਦ ਸਤਿਜੁਗ ਭਗਤਿ ਕਮਾਈ, ਸਤਿ ਸਤਿ ਕਰਿ ਹਰਿ ਲਿਵ ਲਾਈ ॥੪੮॥ ਤਤਾ ਤ੍ਰੇਤੈ ਜੁਗ ਹੈ ਪਰਧਾਨ, ਤ੍ਰੈ ਗੁਨ ਪਰਗਟੇ ਏਕੈ ਸਮਾਨੂ। ___

ਨਲ ਕੰਸੁ

189