ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਲੈ ਨਾਮੁ ਭਗਤਿ ਕਮਾਈ, ਤ੍ਰੇਤੈ ਜ਼ਗ ਕੀ ਕਥਾ ਸੁਣਾਈ ।੪੯॥ ਦੁਆਪਰੁ ਜਗਿ ਕਾਮੁ ਕ੍ਰੋਧ ਦੁਇ ਮਾਰੇ, ਕੀਨੀ ਭਗਤਿ ਹਰਿ ਕੇ ਦੁਆਰੇ ! ਨਿਰੰਕੰਠ ਭਗਤੁ ਲੈ ਨਾਮੁ ਧਰਾਇਆ, ਦੁਆਪੁਰ ਜੁਗ ਮਹਿ ਹਰਿ ਨਾਮੁ ਕਮਾਇਆ ॥੫੦॥ । _ਕਲਜੁਗ ਮਹਿ ਕੀਰਤਨ ਪਰਧਾਨੁ, ਗਿਆਨੁ ਸ੍ਰੇਸਟ ਉਤਮ ਇਨਸਾਨ ।
। _ਕਲ ਮਹਿ ਨਾਨਕ ਨਾਮ ਧਰਾਇਆ, ਵਾਹਿਗੁਰੂ ਕਾ ਮੰਤ੍ਰ ਜਪਾਇਆ ॥੫੧॥ਆਇਆ ਸਫਲ ਤਬ ਜਬ ਏਕ ਪਛਾਨਿਆ ਮੰਤਰ ॥।ਆਈ ਪੰਥ ਕੋ ਵਿਰਲਾ ਬੂਝੈ ਸੰਤ ॥
190