ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/207

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦ ਦਰ ਤੇਰੈ ਨਾਮਿ ਰਤੇ ਦਰਵੇਸ ਭਏ ਸੀ। ਖਲੜੀ ਖਪਰੀ ਲੱਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੀ॥ ਤੂ ਸਾਹਿਬੁ ਹਉ ਸਾਂਗੀ ਤੇ ਪ੍ਰਣਵੈ ਨਾਨਕੁ ਜਾਤਿ ਕੈਸੀ॥੪॥੧॥੩੩॥

ਤਬਿ ਬਾਬੇ ਆਖਿਆ “ਮਰਦਾਨਿਆਂ! ਸਬਦੁ ਚਿਤਿ ਕਰਿ, ਤਉ ਬਾਬੂ ਬਾਣੀ ਸਰਿ ਨਾਹੀ ਆਵਦੀ। ਤਬਿ ਗੁਰੂ ਬਾਬੇ ਆਖਿਆ, ਮਰਦਾਨਿਆ! ਰਬਾਬ ਵਜਾਇ। ਤਬ ਮਰਦਾਨੇ ਆਖਿਆ, “ਜੀ ਮੇਰਾ ਘਟੁ ਭੁਖ ਦੇ ਨਾਲਿ ਮਿਲ ਗਇਆ ਹੈ, ਮੈਂ ਇਹ ਰਬਾਬੁ ਵਜਾਇ ਨਾਹੀ ਸਕਦਾ। ਤਬ ਬਾਬੇ ਆਖਿਆ ਮਰਦਾਨਿ

196