ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਪਰਮੇਸਰ ਕਾ ਨਾਉ ਲਿਖੀਐ।। ਸਲਾਹ ਲਿਖੀਐ।। ਜਿਤੁ ਲਿਖੇ ਸਭ ਵਿਕਾਰ ਮਿਟਿ ਜਾਹਿ॥ ਬੇਅੰਤ ਸੋਭਾ ਲਿਖੇ ਜਿਤੁ ਲਿਖੇ ਤਨੁ ਸੁਖੀ ਹੋਇ।। ਤਿਸ ਕਾ ਅੰਤੁ ਪਾਰਵਾਰੁ ਕਿਛੁ ਪਾਇਆ ਨਾਹੀ ਜਾਤਾ॥ ਹੋ ਪੰਡਿਤ ਜੇ ਏਹੁ ਲੇਖਾ ਪੜਿਆ ਹੈ ਤਾਂ ਪੜੁ।। ਅਰੁ ਮੁਝ ਕਉ ਭੀ ਪੜਾਇ।। ਨਾਹੀ ਤਾ ਨਾ ਪੜਾਇ।। ਸੁਣਿ ਹੋ ਪੰਡਿਤ ਜਹਾ ਏਹੁ ਤੇਰਾ ਜੀਉ ਜਾਵੇਗਾ ਤਹਾ ਤੇਰੇ ਹਥਿ ਏਹੁ ਪੜਣਾ ਨੀਸਾਣੁ ਹੋਵੈਗਾ।। ਤਹਾ ਤੇਰੈ ਨਜੀਕਿ ਜਮ