ਪੰਨਾ:ਵਲੈਤ ਵਾਲੀ ਜਨਮ ਸਾਖੀ.pdf/210

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲ ਸਨਿ॥ ਤਬ ਬਾਬੇ ਮਥੇ ਉਪਰਿ ਪੈਰੁ ਰਖਿਆ॥ ਤਬ ਚੰਗਾ ਭਲਾ ਹੋ॥ ਉਠਿ ਬੈਠਾ॥ ਤਬਿ ਮਰਦਾਨੇ ਆਖਿਆ 'ਸੁਹਾਣੁ ਤੇਰੀ ਭਗਤਿ ਨੂੰ॥ ਅਤੇ ਤੇਰੀ ਕਮਾਈ ਨੂੰ॥ ਅਸੀ ਤਾਂ ਡੂਮਿ ਮੰਗਿ ਪਿਨਿ ਖਾਧਾ॥ ਲੋੜ ਹਾਂ॥ ਤੂੰ ਅਤੀਤੁ ਮਹਾਪੁਰਖੁ ਖਾਹਿ ਪੀਵਹਿ ਕਿਛੁ ਨਾਹੀ; ਅਤੇ ਵਸਦੀ ਵੜੇ ਨਾਹੀ॥ ਹਉਂ ਕਿਉਂ ਕਰਿ ਤੁਧੁ ਨਾਲਿ ਰਹਾਂ? ਅਸਾਂ ਨੂੰ ਵਿਦਾ ਕਰਿ॥ ਤਬਿ ਬਾਬੇ ਆਖਿਆ॥ ਮਰਦਾਨਿਆ! ਮੇਰੀ ਬਹੁਤ ਖੁਸ਼ੀ ਹੈ ਤੁਧੁ ਉਪਰਿ ਤੂੰ ਕਿਉਂ ਵਿਦਾ ਮੰਗਦਾ ਹੈ ਮੈਥਾਵਹੁ॥ ਤਬ ਮਰਦਾਨੇ ਆਖਿਆ॥ “ਸੁਹਾਣੁ ਤੇਰੀ ਖੁਸ਼ੀ ਨੂੰ ਪਉ ਮੇਰੀ ਵਿਦਾ

ਕਰਿ, ਹਉ ਆਪਣੇ ਘਰਿ ਜਾਵਾਂ। ਤਬ ਬਾਬੇ ਆਖਿਆ, “ਮਰਦਾਨਿਆਂ!ਕਿਵੇਂ ਹੈ ਭੀ?” ਤਾਂ ਮਰਦਾਨੇ ਆਖਿਆ “ਹਉ

199