ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/226

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੇਖ ਫਰੀਦੁ ਥਾ॥ ਤਿਸਕੇ ਤਖਤਿ ਤੇ* ਸੇਖੁ ਬਿਹਮੁ ਬਾ॥ ਤਿਸ ਕਾ ਇਕੁ ਮੁਰੀਦ ਸੂਬਾ ਕੇ ਵੇਲੇ ਲਕੜੀਆ ਚੁਣਣਿ ਆਇਆ ਥਾ॥ਤਿਸਕਾ ਨਾਉਂ ਸੇਖੁ ਕਮਾਲੁ ਥਾ॥ ਸੋ ਪੀਰਕੇ ਮਦਬਰ ਖਾਣੇ ਕੀਆਂ ਲਕੜੀਆਂ ਚਣਣਿ ਗਇਆ ਥਾ॥ ਦੇਖੋ ਤਾਂ ਕੇ ਕੋਲਿ ਬਾਬਾਂ ਅਤੇ ਮਰਦਾਨਾ ਦੋਵੇਂ ਬੈਠੇ ਹਨ॥ ਤਾਂ ਮਰਦਾਨੇ ਰਬਾਬੁ ਵਜਾਇਆ॥ ਸਬਦੁ ਗਾਵਣਿ ਲਾਗਾ॥ ਸਲੋਕੁ ਦਿਤੋਸੁ ਰਾਗੁ ਆਸਾ ਵਿਚ ਗੋਸਟਿ ਸ਼ੇਖ ਬ੍ਰਹਮ ਬਾਬੇ ਨਾਲ ਕੀਤੀ

ਸਲੋਕ! ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥ ਏਕੋ ਕਹੀਐ Pਨਾਨਕਾ ਦੂਜਾ ਕਾਹੇ ਕੁ॥੨॥

ਜਬ ਏਹੁ ਸਲੋਕੁ ਕਮਾਲਿ ਫਕੀਰ ਸੁਣਿਆ ਤਬ ਲਕੜੀਆਂ ਛੋਡ ਕਰਿ ਆਇ

215