ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਕ! ਤੇਰਾ ਇਕੁ ਬੇਤੁ ਸੁਣਿ ਕਰਿ ਹੈਰਾਨ ਹੋਆ ਹਾਂ॥ ਅਸਾਂ ਆਖਿਆ ਜਿਸੁ ਇਹੁ ਬੇਤੁ ਆਖਿਆ ਹੈ ਤਿਸਦਾ ਦੀਦਾਰ ਦੇਖਾ ਹੈ॥ ( ਤਬਿ ਬਾਬੇ ਆਖਿਆ॥ “ਜੀਉ ਅਸਾਨੂੰ ਨਿਵਾਜ਼ਸ਼ ਹੋਈ ਹੈ॥ ਜੋ ਤੁਸਾਡਾ ਦੀਦਾਰੁ ਪਾਇਆ॥ ਤਬ ਪੀਰ ਕਹਿਆ॥ “ਨਾਨਕ! ਇਸ ਬੈਤ ਦਾ ਬੇਆਨੁ . ਦੇਹਿ॥ ਤੂੰ ਜੋ ਆਖਦਾ ਹੈ॥-ਹਿਕ ਹੈ ਨਾਨਕ ਦੂਜਾ ਕਾਹੇ ਕੂ॥-॥ |
ਪਰੁ ਏਕੁ ਸਾਹਿਬੁ ਤੇ ਦੁਇ ਹਦੀ॥ ਕੇਹੜਾ ਸੇਵੀ ਤੇ ਕੇਹੜਾ ਰਦੀ॥ ਤੂੰ ਆਖਦਾ ਹੈ ਹਿਕੋ ਜੋ ਇਕੋ ਹਿਕੁ ਹੈ॥ਪਰੁ ਹਿੰਦੂ ਆਖਦੇ ਹਨ॥ ਜੋ ਆਸਾਂ॥॥ ਵਿਚਿ ਸਹੀ ਹੈ॥ ਅਤੇ ਮੁਸਲਮਾਨ ਆਖਦੇ ਹਨ ਜੋ ਅਸਾਂ ਹੀ ਵਿਚਿ ਸਹੀ ਹੈ॥ ਆਖ ਵੇਖਾਂ ਕਿਸੁ ਵਿਚਿ ਸਹੀ ਕਰੇ ਹਾਂ॥ ਅਰੁ ਕਿਸੁ ਵਿਚਿ ਅਣਸਹੀ
219