ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/233

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਲੋਕੁ ॥ ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ ਏ ਤੇ ਭੇਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧॥ ਸਵਾ ਕਰੋ ਜੁ ਕੰਤੁ ਕੀ ਕੰਤੁ ਤਿਸੀ ਕਾ ਹੋਇ ॥ ਨਾਨਕ ਸਭ ਸਹੀਆਂ ਛੋਡਿ ਕਰਿ ਕੰਤਿ ਤਿਸੀ ਪਹਿ ਹੋਇ ॥ ਸਵਾ ਕਰੋ ਜੁ ਕੰਤੁ ਕੀ ਕੰਤੁ ਤਿਸੀ ਕਾ ਹੋਇ ॥ ਨਾਨਕ ਸਭ ਸਹੀਆਂ ਛੋਡਿ ਕਰਿ ਕੰਤਿ ਤਿਸੀ ਪਹਿ ਹੋਇ ॥

⁠ਜਾਂ ਬਾਬੇ ਇਹੁ ਜਬਾਬੁ ਦਿਤਾ, ਤਾਂ ਫਿਰਿ ਪੀਰਿ ਆਖਿਆਨਾਨਕ ! ਮੈਨੁ ਇਕੁ ਕਾਤੀ ਲੋੜੀਦੀ ਹੈ, ਓਹੁ ਕਾਤੀ ਮੈਨੁ ਦੇਹਿ । ਜਿਸ ਦਾ ਕੁਠਾ ਆਦਮੀ ਹਲਾਲੁ ਹੋਵੈ; ਇਹ ਜੋ ਕਾਤੀ ਹੈ, ਤਿਸ ਦੇ ਨਾਲਿ ਜਨਾਵਹੁ ਕੁਸਦੇ ਹੈ ਅਤੈ ਆਦਮੀ ਦੇ ਗਲ ਵਹੈ ਤਾਂ ਹਲਾਲੁ ਹੋਵੈ ਮੈਨ ਓਹੁ ਕਾਤੀ ਦੇਇ ਜਿਸਦਾ ਕੁਠਾ ਮਾਣੁ ਹਲਾਲੁ ਹੋਵੈ । ਤਬ ਬਾਬੇ ਜਬਾਬੁ ਦਿਤਾ॥ ਤਬ ਬਾਬੈ ਜ

222