ਪੰਨਾ:ਵਲੈਤ ਵਾਲੀ ਜਨਮ ਸਾਖੀ.pdf/234

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਬੁ ਦਿਤਾ, ਪੀਰ ਜੀ ਲਈਐ: ਸਲੋਕੁ ॥ ਸਚ ਕੀ ਕਾਤੀ ਸਚੁ ਸਭੁ ਸਾਰੁ॥ਘਾੜਤ ਤਿਸਕੀ ਅਪਰ ਅਪਾਰ ਸਬਦੇ ਸਾਣ ਰਖਾਈ ਲਾਇ॥ਣ ਕੀ ਬਕੇ ਵਿਚਿ ਸਮਾਇ॥ ਤਿਸਦਾ ਕੁਠਾ ਹੋਵੈ ਸੇਖੁ ॥ ਲੋਹੁ ਲਬੁ ਨਿਕਥਾ ਵੇਖੁ ॥ ਹੋਇ ਹਲਾਲੁ ਲਗੈ ਹਕ ਜਾਇ॥ ਨਾਨਕ ਦਰਿ ਦੀਦਾਰਿ ਸਮਾਇ ॥ ੨}ਚਾਵਾ: ਮਃ ੧

⁠ਜਾਂ ਇਹ ਕਾਤੀ ਬਾਬੈ ਦਿਤੀ ਤਾਂ ਪੀਰ ਸਿਰੁ ਫਿਰਿਆ, ਆਖਿਓਸੁ, ਵਾਹ ਵਾਹ ਖੁਦਾਇ ਸਹੀ ਕਰਣੈ ਵਾਲਾ ਹੈ, ਖੁਦਾਇ ਕਾ ਪਿਆਰਾ ਹੈ। ਖੁਦਾਇ ਵਡੀ ਨਿਵਾਜ਼ਸ ਕੀਤੀ ਹੈ,ਤਾਂ ਫਿਰਿ ਪੀਰਿ ਕਹਿਆ ਨਾਨਕ ! ਹਿਕ ਖੁਦਾਇ ਕੀ ਵਾਰ ਸੁਣਾਇ, ਅਸਾਨੂੰ ਏਹ ਮਖਸੂਦੁ ਹੈ; ਜੋ

223