ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਸਰ ਕਾ ਨਾਮੁ ਲੇਤੇ ਹੈ ਤਿਨ ਕਉ ਤਾ ਕੋਈ ਨਾਹੀ ਜਾਨਤਾ।। ਉਨ ਕਉ ਤਾ ਰੋਟੀਆ ਭੀ ਨਾਹਿ ਜੁੜਿ ਆਵਤੀਆ।। ਅਰੁ ਇਕਿ ਜੋ ਪਾਤਸਾਹੀ ਕਰਦੇ ਹੈਨਿ।। ਸੇ ਬੁਰਿਆਈਆ ਭੀ ਕਰਦੇ ਹੈਨਿ।। ਅਰੁ ਪਰਮੇਸਰੁ ਭੀ ਨਾਹੀ ਸਿਮਰਤੇ।। ਕਹੁ ਦਿਖਾ ਓਨਿ ਕਵਨ ਪਾਪ ਕੀਤੇ ਹੈਨਿ।।ਜੋ ਪਾਤਸਾਹੀ ਭੀ ਕਰਹਿ।। ਅਰੁ ਪਰਮੇਸਰ ਤੇ ਭੀ ਨਾ ਡਰਹਿ।। ਤਬਿ ਫਿਰਿ ਗੁਰੂ ਨਾਨਕ ਤੀਜੀ ਪਉੜੀ ਕਹੀ।। ਇਕਿ ਆਵੈ ਇਕਿ ਜਾਹਿ ਉਠਿ ਇਕਨਾ ਰਖੀਅਹਿ ਨਾਉਸ

15