ਪੰਨਾ:ਵਲੈਤ ਵਾਲੀ ਜਨਮ ਸਾਖੀ.pdf/249

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇ ਗੁਮਸੋਲਾ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥੨॥੩੫। ਜਾਂ ਏਹੁ ਸਬਦੁ ਬਾਬਾ ਕੀਤਾ ਤਾ ਇਕ ਬਿਰਾਮਣ ਮਵੇ ਕੀ ਚੰਗੇਰ ਪਿੰਨਿ ਆਇਆ, ਆਇ ਮਿਲਿਆ। ਆਖਿਓਸੁ, “ਮਿਹਰਵਾਨ, ਏਹੁ ਜੋ ਸਬਦੁ ਗਜਬ ਕਾ ਕੀਤਾ ਹੈ ਸੋ ਫੇਰੀਐ' । ਤਬ ਬਾਬੇ ਆਖਿਆ, “ਸੁਆਮੀ ਹੁਣਿ ਫਿਰਣ ਤੇ ਰਹਿਆ,ਹੁਣਿ ਵਗੀ ਹੈ,ਪਰੁ ਤੂੰ ਆਇ ਮਿਲਿਆ ਹੈਂ ਸੋ ਬਖਸਿਆ ਹੈਂ ਪਰ ਬਾਰਾ ਕੋਸ ਏਬਹੁ

238