ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਆ ਜਾਈ ॥ਰਹਾਉ॥ ਮਾ ਲਾਲੀ ਪਿਉ ਲਾਲਾ ਮੇਰਾ॥ ਹਉ ਲਾਲੇ ਕਾ ਜਾਇਆ॥ ਲਾਲੀ ਨਚੈ ਲਾਲਾ ਗਾਵੈ ਭਗਤਿ ਕਰਉ ਹਰਿੀ ਰਾਇਆ॥੨॥ ਪਵਹਿ ਤ ਪਾਣੀ ਆਣੀ ਮੀਰਾ ਖਾਵਹਿ ਤ ਪੰਸਣ ਜਾਵਾ॥ ਪਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਵਾ॥੩॥ ਲੂਣ ਹਰਾਮੀ ਨਾਨਕੁ ਲਾਲਾ ਬਖਸਿਹਿ ਤੁਧੁ ਵਿਡਿਆਈ ॥ ਆਦਿ ਜੁਗਾਦਿ ਦਇਆਪਤਿ ਦਾਤੇ ਤੁਧੁ ਵਿਣੁ ਮੁਕਤਿ ਨ ਪਾਈ ॥੪॥੬॥ ਤਾ ਮਰਦਾਨੈ ਅਰਜੁ ਕੀਤਾ॥ ਆਖਿਓਸੁ॥ ਜੀ ਇਨਾ ਦੇ ਬਾਬਿ ਕਿਆ ਵਰਤੀ॥ ਜੋ ਪੈਰਾ ਤੈ ਉਬਾਹਣੀਆ ਹੈਨਿ॥ ਅਤੈ ਰੋ
242