ਪੰਨਾ:ਵਲੈਤ ਵਾਲੀ ਜਨਮ ਸਾਖੀ.pdf/256

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨ ਹਰਿ ਫਲੁ ਪਾਵੈ॥੫॥ ਜਿਨਾ ਹਰਿ ਸੇਤੀ ਪਿਰਹੜੀ ਤਿਨਾ ਜੀਅ ਪ੍ਰਭ ਨਾਲੇ॥ਓਇ ਜਪਿ ਜਪਿ ਪਿਆਰਾ ਜੀਵਦੇ ਹਰਿ ਨਾਮੁ ਸਮਾਲੇ॥੬॥ ਜਿਨ ਗੁਰਮੁਖਿ ਪਿਆਰਾ ਸੇਵਿਆ॥ ਤਿਨ ਕਉ ਘੁਮਿ ਜਾਇਆ॥ ਓਇ ਆਪਿ ਛੁਟੇ ਕੁਟੰਬ ਸਿਉ ਸਭੁ ਜਗਤੁ ਛਡਾਇਆ॥੮॥ ਗੁਰਿ ਪਿਆਰੈ ਹਰਿ ਸੇਵਿਆ ਗੁਰੁ ਧੰਨੁ ਗੁਰੁ ਧਨੋ॥ ਗੁਰਿ ਹਰਿ ਮਾਰਗੁ ਦੱਸਿਆ॥ ਗੁਰ ਧੰਨੁ ਵਡ ਪੁਨੋ॥੮॥ਜੋ ਗੁਰਸਿਖ ਗੁਰੂ ਸੇਵਦੇ ਸੇ ਧੰਨੁ ਪਰਾਣੀ॥ ਜਨੁ ਨਾਨਕੁ ਤਿਨ ਕਉ ਵਾਰਿਆ ਸਦਾ ਸਦਾ

245