ਪੰਨਾ:ਵਲੈਤ ਵਾਲੀ ਜਨਮ ਸਾਖੀ.pdf/277

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਸੁ ਨਿਚੋੜ ਲੀਚਦਾ ਹੈ ਤਿਉਂ, ਜਾਂ ਮਿਲੇਂਗਾ। ਤਾਂ ਇ ਤੇ ਨਿਚੋੜ ਲੋਹਿੰਗੇ- ਤਾਂ ਦੁਧ ਕਾ ਕਛੁ ਨ ਜਾਵੈਗ ਮਲਾਈ ਉਤਾਰੀ, ਅਤੇ ਨਿੰਬੂ ਨਿਚੋੜਿਆਂ ਫੋਗੁ ਹੋਵੈਗਾ ਤਬ ਮੀਆਂ ਮਿਠਾ ਦੀਦਾਰੁ ਦੇਖਣਿ ਆਇਆ, ਆਇ ਦੁਆਇ ਸਲਾਮ ਕਰਿਕੈ ਬੈਠਿ ਗਇਆ, ਗੋਸਟ ਮਹਲਾ ੧॥ ਤਬ ਮੀਆ ਮਿਠਾ ਬੋਲਿਆ:-ਸਲੋਕੁ॥ ਅਵਲ ਨਾਉ ਖੁਦਾਇ ਕਾ ਦੂਜਾ ਨਬੀ ਰਸੂਲੁ॥ ਨਾਨਕ ਕਲਮਾ ਜੇ ਪੜਹਿ ਤਾ ਦਰਗਹ ਪਵਹਿ ਕਉਲੁ ਤਬ ਬਾਬੇ ਜ

266