ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/288

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆ ਮਿਠਾ ਵਿਦਾ ਕੀਤਾ। ਗੁਰੂ ਬਾਬਾ ਓਬਹੁਂ ਰਵਦਾ ਰਹਿਆ। ਬੋਲਹੂ ਵਾਹਗੁਰੂ। ਤਬ ਰਾਵੀ ਨਦੀ ਦੈ ਕਿਨਾਰੈ ਕਿਨਾਰੈ ਲਹੋਰਿ ਆਇ ਨਿਕਲਿਆ। ਤਬ ਲਹੋਰ ਦੇ ਪਰਗਣੇ ਦਾ ਕਰੋੜੀ ਦੁਨੀ ਚੰਦੁ ਧੁਪੁੜ ਖੱਤ੍ਰੀ ਥਾ; ਤਿਸਕੇ ਪਿਤਾ ਕ ਸਰਾਧੁ ਥਾ, ਉਸ ਸੁਣਿਆਂ ਜੋ ਨਾਨਕੁ ਤਪਾ ਆਇਆ ਹੈ । ਤਬ ਓਹੁ ਆਇ ਕਰਿ ਬਾਬੇ ਜੀ ਕਉ ਭਾਉ ਕਰਿਕੇ ਲੈ ਗਇਆ। ਤਬ ਗੁਰੁ ਜਾਇ ਬੈਠਾ,ਤਬ ਓਸ ਬਸਤ ਬਾਹ ਰੀਤ ਅਣਾਈ, ਫੁਰ

277