ਪੰਨਾ:ਵਲੈਤ ਵਾਲੀ ਜਨਮ ਸਾਖੀ.pdf/302

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਲੀ ਭਰਿ ਰੇਤੁ ਕੀ ਕਰਹਿ ਭਲੀ ਭਰਿ ਰੇਤੁ ਕੀ ਕਰੇ ਤਦਹੁ ਪੈਰੀ ਖੜਾਵਾ ਕਾਠ ਕੀਆਂ ਹਥਿ ਆਸਾ ਸਿਰਿ ਰਸੇ ਪਲੇਟੇ, ਬਾਹਾਂ ਜੰਘਾਂ ਰਸੇ ਪਲੋਟੇ। ਮਥੇ ਟਿਕਾ ਟਿਕਾ ਬਿੰਦੁਲੀ ਕਾ । ਤਦਹੁੰ ਨਾਲਿ ਸੈਦੋ ਜਣੁ ਜਾਤ ਘੇਹੋ ਥਾ । ਤਦਹੁ ਬਾਬਾ ਧਨਾਸਰੀ] ਦੇਸਿ ਜਾਇ ਨਿਕਲਿਅ।ਤਬ ਕੋਈ ਦਿਨ ਉਹਾ ਰਹੈ । ਤਬ ਰਾਤਿ ਕੇ ਸਮੇ ਸੈਦੋ ਅਤੇ ਸੀਹੋ ਜਾਤ ਘੇਹੋ ਦੋਵੈ ਦਰੀਅਇ. ਜਾਵਨਿ, ਸੇਵਾ ਕਰਣਿ ਪਹਿਰੁ ਰਾਤਿ ਰਹਦੀ ਨੂ ਜ

291