ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/305

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਉਪਜਿਆ ਹਾਂ, ਅਰੁ ਕਈ ਵਾਰ ਉਸ ਮਹਿ ਸਮਾਇ ਗਇਆ ਹਾਂ । ਤਬ ਸੈਦੋ ਅਤੇ ਸੀਹੋE ਜਾਤਿ ਘੇਹੋ ਦੋਵੈ ਸਿਖ ਆਇ ਗੁਰੁ ਪਾਰਿ ਪੈਰੀ ਪਏ । ਤਦਹੁ ਗੁਰ ਪੁਛਿਆ, *ਅਜੁ ਤੁਸੀ ਇਸ ਵਖਤੇ ਕਿਉਂ ਆਏ? ਆਗੇ ਦਿਨਿ ਚੜੈ ਆਵਤੇ'। ਤਬ ਸੈਦੋ ਘਹੋ ਦੁਹੀ ਬੇਨਤੀ ਕਰਿ ਸੁਣਾਈ ਖੁਆਜੇ ਮਿਲੇ ਕੀ।ਤਬ ਬਾਬਾ ਬੋਲਿਆ:- ਸਲੋਕੁ ਮਃ ੨॥ ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ॥ ਤਿਸੁ ਵਿਚਿ ਨਉਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ॥ ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਚਉਥੈ ਪਹਰਿ ਸਬਾਹਕੈ ਸੁਰਤਿਆ ਉਪਜੈ ਚਾਉ॥

294