ਪੰਨਾ:ਵਲੈਤ ਵਾਲੀ ਜਨਮ ਸਾਖੀ.pdf/316

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਚੁ ਸੁਆਉ ਬਣਾਇਆ॥ ਸਚੁ ਪੂੰਜੀ ਸਚੁ ਵਖਰੋ ਨਾਨਕ ਘਰਿ ਪਾਇਆ॥੪॥ ਤਦਹੁ ਭੁਖ ਵੇਲਗਾਈ। ਰਾਕਸੁ ਕਾੜਾ ਤਪਤਿ ਰਹਿਆ, ਕੜਾਹਾ ਤਪੈ ਨਾਹੀ ਸੀਤਲੁ ਹੋਇ ਗਇਆ। ਤਬ ਆਇ ਪੈਰੀ ਪਇਆ, ਤਾਂ ਆਖਿਓ ਸੁ, ‘ਜੀ ਮੇਰੀ ਮੁਕਤਿ ਕਰੁ। ਤਬ ਸੀਂਹੋ ਪਹੁਲ ਦਿਤੀ। ਨਾਉ ਧਰੀਕੁ ਹੋਆ। ਮੁਕਤਿ ਕਉ ਚਲਿਆ, ਮੁਕਤਿ ਭਇਆ। ਬੋਲਹੁ ਵਾਹਿਗੁਰੂ। ਤਦਹੁ ਬਾਬਾ ਰਵਦਾ ਰਹਿਆ, ਸਮੁੰਦ੍ਰ ਕੀ ਬਰੇਤੀ ਵਿਚਿ, ਅਗੇ ਮਖਦੂਮ ਬਹਾਵਦੀ ਸਮੁੰਦ੍ਰ ਵਿਚਿ ਮੁਸਲੇ ਉਪਰਿ ਪਇਆ ਖੇਲਦਾ ਥਾ। ਤਬ ਗੁਰੂ ਭੀ ਜਾਇ ਪ੍ਰਗਟਿਆ। ਤਬ ਮਖਦੂ

305