ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਮ ਬਹਾਵਦੀ ਦੇਖਿ ਕਰਿ ਸਲਾਮੁ ਪਾਇਆ, ਆਖਿਓਸੁ ਸਲਾਮਾਅਲੇਕ ਦਰਵੇਸੁ!' ਤਬ ਬਾਬੈ ਜਬਾਬੁ ਦਿਤਾ, ਆਖਿਓਸੁ ਅਲੇਕਮ ਸਲਾਮ ਮਖਦੂਮ ਬਹਾਵਦੀ ਕੁਰੇਸੀ! ਤਬ ਦਸਤਪੋਸੀ ਲੇਕਰਿ ਬੈਠਿ ਗਇਆ। ਤਬ ਮਖਦੂਮ ਬਹਾਵਦੀ ਆਖਿਆ, “ਨਾਨਕ ਦਰਵੇਸ ਚਲੁ ਸਮੁੰਦ੍ਰ ਕਾ ਸੈਲੁ ਕਰਿ ਆਵਹਾਂ। ਤਬ ਬਾਬੇ ਆਖਿਆ, “ਮਖਦੂਮ ਬਹਾਵਦੀ! ਕਦੇ ਸੈਲੁ ਕਰਦੇ ਨੂ ਕਛੁ ਨਦਰਿ ਭੀ ਆਇਓ?' ਤਬ ਮਖਦੂਮ ਬਹਾਵਦੀ ਆਖਿਆ “ਨਾਨਕB! ਇਕ ਦਿਨਿ ਇਕ ਮੁਨਾਰਾ ਨਦਰਿ ਆਇਆ। ਤਬ ਬਾਬੇ ਆਖਿਆ, ਜਾਹਿ ਉਸ ਕੀ ਖਬਰਿ ਲੈ
306