ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/319

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਹੈ। ਤਬ ਮਖਦੂਮ ਬਹਾਵਦੀ ਓਹੁ ਦਿਨੁ ਭੀ ਓਥੈ ਹੀ ਰਹਿਆ। ਜਬ ਪਹਰੁ ਦਿਨੁ ਚੜਿਆ, ਤਬ ਇਕੁ ਬੋਹਿਥਾ ਆਇ ਨਿਕਲਿਆ, ਫਿਰਿ ਓਹੁ ਲਗਾ ਡੁਣਿ। ਤਬ ਮਖਦੂਮ ਬਹਾਵਦੀ ਖੁਦਾਇ ਆਗੈ ਹਥ ਖੜੇ ਕੀਤੇ “ਜੋ ਏਹੁ ਬੋਹਿਥਾ ਮੈਂ ਖੜਿਆ ਨਾ ਡੁਬੈ'। ਤਬ ਬੋਹਿਥਾ ਡੁਬਣੇ ਤੇ ਰਹਿ ਗਇਆ। ਜਬ ਰਾਤਿ ਪਈ ਤਬ ਓਇ ਮਰਦ ਫਿਰਿਆਏ, ਆਇ ਰਾਤਿ ਇਕਠੇ ਰਹੇ। ਤਬ ਅਗਾਸ ਤੇ ਖਾਣਾ ਉਤਰੈ ਨਾਹੀ। ਤਬ ਰਾਤਿ ਭੀ ਫਕੀ

308