ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/339

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੇਨਤੀ ਕੀਤੀਅਸੁ, ਆਖਿਓਸੁ ਜੀ ਮਿਹਰਿ ਕਰਿਕੈ ਘਰਿ ਚਲਹੁ। ਤਬ ਬਾਬੈ ਆਖਿਆ,ਜੋ ਮੈਂ ਪਿਆਦਾ ਨਾਹੀ ਚਲਦਾ। ਤਦਹੁ ਰਾਜੈ ਸਿਵਨਾਭਿ ਆਖਿਆ, “ਜੀ ਤੇਰਾ ਦਿਤਾ ਸਭ ਕਿਛੁ ਹੈ, ਹੁਕਮੁ ਹੋਵੈ ਤਾ ਘੋੜੈ ਹਾਥੀ ਚੜੀਐ, ਅਤੇ ਜੀ ਤਖਤ ਰਵਾਂ ਚੜੀਐ। ਤਬ ਗੁਰੂ ਬਾਬੈ ਆਖਿਆ “ਜੋ ਹੋ ਰਾਜਾ! ਅਸੀ ਮਨੁਖ ਦੀ ਅਸਵਾਰੀ ਕਰਦੇ ਹਾਂ। ਤਬ ਰਾਜੇ ਆਖਿਆ ਜੀ ਮਨੁੱਖ ਭੀ ਬਹੁਤੁ ਹੈਨਿ,

328