ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਕੜੈ ਅਤੈ ਤੂ ਹਥੈ ਛੁਰੀ ਲੰਕਰਿ ਜਬਹਿ ਕਰਹਿ, ਤਾਂ ਮੇਰੇ ਕੰਮ ਹੈ। ਤਬ ਜੇ ਇਉਨਾਭਿ ਗੁਰ ਕਾ ਹੁਕਮੁ ਮੰਨਿਆ। ਹਥਿ ਛੁਰੀ ਲੈਕਰਿ ਬੇਟਾ ਜਬਹਿ ਕੀਤਾ, ਰਿਨਿ ਕਰਿ ਆਣਿ ਆਗੈ ਰਾਖਿਆ। ਤਬ ਬਾਬਾ ਬੋਲਿਆ, 'ਹੋ ਰਾਜਾ! ਤੁਸੀ f “ਲੈ ਅਖੀ ਮੀਟਿ ਕਰਿ ਵਾਹਿਗੁਰੂ ਆਖਿ ਕਰਿ ਮੁਹਿ ਪਾਵਹੁ। ਤਬ ਰਾਜਾ ਅਤੇ ਰਾਣੀ,ਅਤੇ ਰਾਜੇ ਕੀ ਨਹੁੰ ਤਿਹਾਂ ਅਖੀ ਮੀਟੀਆਂ ਵਾਹਿਗੁਰੂ ਕਰਿਕੇ* ਜਾਂ ਮਹਿ ਪਾਇਆ, ਤਾਂ ਚਾਰੇ ਬੈਠੇ ਹੈ। ਪਰ ਜਾਂ ਅਖੀ ਖੋਲਨ ਤਾਂ ਗੁਰੂ ਬਾਬਾ
334