ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/351

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਿ ਨਾ ਧਾਰੀ ਉਨਮੁਨਿ ਕਿਰਨਿ ਨਾ ਸਸਿ ਸਵਾਰੀ । ਉਨਮੁਨਿ ਨਿਸ ਦਿਨ ਨਾ ਉਜਿਆਰਾ ਉਨਮੁਨਿ ਏਕੁ ਨਾ ਕੀਆਂ ਪਸਾਰਾ । ਉਨਮੁਨਿ ਖਾਣੀ ਬਾਨੀ ਨਹੀਂ ਜਾਣੈ ਨਾਨਕ ਉਨਮੁਨਿ ਰਹਤ ਨਿਰਬਾਣੈ ॥੪॥ ਉਨਮੁਨਿ ਪਉਣ ਪਾਣੀ ਨਹਿ ਕੀਨੇ ਉਨਮੁਨਿ ਉਪਜ ਖਪਤ ਨ ਚੀਨੇ। ਉਨਮੁਨਿ ਖੰਡ ਪਤਾਲ ਨਹਿ ਸਾਗਰ ਉਨਮੁਨਿ ਨੀਰ? ਨਾ ਮਛ ਬੈਰਾਗਰ। ਉਨਮੁਨਿ ਜੀਅ ਜੰਤ ਨਹੀਂ ਕੀਨੇ ਉਨਮੁਨਿ ਅਪੁ

340