ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/352

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾ ਆਪੁ ਨਾ ਚੀਨੇ। ਉਨਮੁਨਿ ਮੁਕਤਿ ਬੈਕੁੰਠ ਨ ਕੀਏ ਨਾਨਕ ਉਨਮੁਨਿ ਮਹਲਿ ਸਮੀਏ॥੫॥੧ ਉਨਮੁਨਿ ਬ੍ਰਹਮ ਨਾ ਬਿਸਨੁ ਮਹੇਸੁ ਉਨਮੁਨਿ ਤ੍ਰੈਗੁਣ ਨਾਹਿ ਪ੍ਰਵੇਸ। ਉਨਮੁਨਿ ਜਾਤਿ ਜਨਮ ਨਹੀਂ ਕੋਈ ਉਨਮੁਨਿ ਦੁਖ ਨ ਮਮਤਾ ਹੋਈ। ਉਨਮੁਨਿ ਜਤੀ ਸਤੀ ਨਾ ਬੀਚਾਰੀ ਉਨਮੁਨਿ ਸ਼ੰਨ ਮਹਲਿ ਧੁਨਿ ਤਾਰੀ। ਉਨਮੁਨਿ ਧੂਮ ਤਾਰੀ” ਲਾਗੀ ਨਾਨਕ ਉਮਮੁਨਿ ਮੱਗਨੁ ਬੈਰਾਗੀ॥੬॥ ਉਨਮੁਨਿ ਸਿਧ ਸਾਧਿ

341