ਪੰਨਾ:ਵਲੈਤ ਵਾਲੀ ਜਨਮ ਸਾਖੀ.pdf/354

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਨਿ ਆਈ ਨਾਨਕ ਉਨਮੁਨਿ ਗਤਿ ਲਖੀ ਨ ਜਾਈ॥੮॥ ਉਨਮੁਨਿ ਕੋਈ ਨਾ ਕਿਸੈ ਧਿਆਵੈ ਉਨਮੁਨਿ ਜਿਨਸਿ ਨ ਧਰਨਿ ਸਮਾਵੈ। ਉਨਮੁਨਿ ਵਰਨ ਭੇਖ ਨਾ ਗਹੀਜੈ ਉਨਮੁਨਿ ਕਹਨਿ ਕਥਨਿ ਨਹੀਂ ਭੀਜੈ। ਉਨਮੁਨਿ ਦੇਹੁਰਾ ਦੇਉ ਨਾ ਕੋਈ ਉਨਮੁਨਿ ਤਟੁ ਤੀਰਕ ਨਹਿ ਲੋਈ। ਉਨਮੁਨਿ ਹੋਮ ਜਗ ਨਹੀਂ ਪੂਜਾ ਨਾਨਕ ਉਠਮੁਨਿ ਏਕੁ ਨ ਦੂਜਾ॥੯॥ ਉਨਮੁਨਿ ਸਾਸਤ ਬੇਦ ਨਾ ਕੀਨੇ ਉਨਮੁਨਿ ਪੰਚ ਤਤ ਨਹੀਂ ਚੀਨੇ। ਉਨਮੁਨਿ ਨੌਂ ਬਾਰਹ ਨਹੀਂ ਸਾਧੇ ਉਨਮੁਨਿ ਬਾਰਹ ਬੀਸ ਨਾ ਲਾਧੇ। ਉਨਮੁਨਿ ਦਸ ਅਰ ਅਠ ਨ

343