ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/356

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਡਾਲ ਸਾਖ ਨਹੀਂ ਫੂਲਾ। ਉਨਮੁਨਿਂ ਫੂਲ ਫ਼ਲ ਕਛੂ ਨ ਜਾਨਾ ਉਨਮੁਨਿ ਦਸ ਅਠ ਨ ਪ੍ਰਗਟਾਨਾ। ਉਨਮੁਨਿ ਉਣਵੰਜਾ ਕਰੋੜ ਨਾ ਬਾਧੀ ਨਾਨਕ ਉਨਮੁਨਿ ਰਾਤੇ ਕੁਝ ਸੁਧਿ ਨਾ ਲਾਧੀ॥੧੨॥ ਉਨਮੁਨਿ ਸੋਲਹ ਗ੍ਰੋੜਿ ਨ ਕੀਨੀ ਉਠਮੁਨਿ ਬਾਰਹ ਕ੍ਰੋੜਿ ਨ ਚੀਨੀ। ਉਨਮੁਨਿ ਨਉ ਕ੍ਰੋੜਿ ਨਹੀਂ ਸਾਜੀ ਉਨਮੁਨਿ ਕਰੀ ਨ ਉਪਤ ਸਿਉ ਬਾਜੀ। ਉਨਮੁਨਿ ਆਨ ਲਾਖ ਨਹਿੰ ਕੀਨੇ ਉਨਮੁਠਿ ਕੁੰਟ ਚਾਰ ਨੀਹ ਚੀਨੇ। ਉਨਮੁਨਿ ਪੂਰਬ ਪਛਮ ਨ ਧਾਰੇ ਨਾਨਕ ਉਤਰ ਦਖਣ ਨਾਹਿ ਬੀਚਾਰੇ॥੧੩॥ ਉਨਮੁ

345