ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/357

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਿ ਧਿਆਨ ਲਾਗੈ ਨਿਰੰਕਾਰ ਤਬ ਅੰਡਜ ਜੋਰਜ ਨ ਕਛੁ ਪਸਾਰ । ਉਨਮੁਨਿ ਧਿਆਨ ਨ ਸੇਤਜ ਕੀਨੇ ਉਨਮੁਨਿ ਧਿਆਨ ਨ ਉਤਭੁਜ ਚੀਨੇ । ਉਨਮੁਨਿ ਸਹਜ ਥਾਣਿ ਨ ਬੀਚਾਰੀ ਉਨਮੁਨਿ ਸੰਜਮ ਖੁਲੀ ਨਾ ਤਾਰੀ । ਸੁਪਾਉਂ” ਬਾਣੀ ਉਨਮੁਨਿ ਨਹਿ ਮਥੀ ਨਾਨਕ ਅਤੀਤ ਬਾਣੀ ਉਨਮੁਨਿ ਨਾ ਕਥੀ ੧੪ ਉਨਮੁਨਿ ਅਗਮ ਨਿਗਮ ਨਹਿੰ ਧਾਰੇ ਉਨਮੁਨਿ ਸਖਾ ਸਿਖ ਨ ਸਵਾਰੇ। ਉਨਮੁਨਿ ਸੰਜਮ ਸੀਲ ਨ ਹੋਤਾ ਉਨਮੁਨਿ ਧਿਆਨ ਅਨਾਹਦ ਸੋਤਾ । ਉਨਮੁਨਿ ਅਨਹਦ ਬੀਨੈ ਰਾਤਾ ਉਨਮੁਨਿ ਅਨਹਦ ਸ

346