ਪੰਨਾ:ਵਲੈਤ ਵਾਲੀ ਜਨਮ ਸਾਖੀ.pdf/359

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਸੁ। ਉਨਮੁਨਿ .ਗੰਠਿ ਨ ਖੁਲੈ ਮਨ ਕੀ ਨਾਨਕ ਉਨਮੁਨਿ ਸੁਰਤਿ ਨ ਤਨ ਕੀ ॥੧੭॥ ਉਨਮੁਨਿ ਖੁਲਾ ਛੁਟਕੀ ਤਾਰੀ ਉਨਮੁਨਿ ਖੁਲਾ ਜੋਤਿ ਪਸਾਰੀ। ਉਨਮੁਨਿ ਖੋਲੇ ਧਰੀ ਜਬ ਧਾਰਨਾ, ਉਨਮੁਨਿ ਖੋਲਿ ਤ੍ਰੈ ਕੀਏ ਸਮਾਏ। ਉਨਮੁਨਿ ਖੋਲਿ ਕੀਆ ਪਸਾਰਾ ਨਾਨਕ ਏਕਸ ਤੇ ਬਿਸਥਾਰਾ ॥੧੮। ਉਨਮੁਨਿ ਖੁਲਾ ਨੇਤ੍ਰ ਉਧਾਰੇ ਉਨਮੁਨਿ ਸੰਜਮ ਖੋਲੇ ਪ੍ਰਭ ਸਾਰੇ? ਉਨਮੁਨਿ ਕੀ ਜਬ ਛੁਟਕੀ ਡੋਰੀ ਤਬ ਚੀਨਾ ਦੇਹੁ ਮਥੀ ਸਭ

348