ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/376

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਣਾ ਕਹਿਆ। ਤਬ ਇਕ ਘੜੀ ਸਸਤਾਇਕੈ ਓਨਾਂ ਸਿਖਾਂ ਕਹਿਆ, ਓਸ ਮੰਦਰ* ਵਿਚ ਤੇਰਾ ਗੁਰੂ ਹੈ?।ਬ ਪੰਡਤੁ ਆਇਆ ਆਇ ਤਸਲੀਮ ਕੀਤੀਅਸੁ। ਤਬ ਅਗੈ ਸੁਹੇ ਬਸਤੁ ਪੈਧੇ ਇਸੜੀ ਖੜੀ ਥੀ। ਤਬ ਲੈਕਰਿ ਪੈਜਾਰ ਬਰੇ ਹਾਲ ਮਾਰਿਆ। ਤਬ ਰੋਂਦਾ ਰੋਂਦਾ ਆਇਆ। ਤਬ ਓਨਾਂ ਸਿਖਾਂ ਪੁਛਿਆ, ਜੋ ਗੁਰੁ ਮਿਲਿਓ? ਤਬ ਓਸ ਆਪਣੀ ਹਕੀਕਤ ਆਖਿ ਸੁਣਾਈ। ਤਬ ਓਨੀ ਸਿਖੀ ਆਖਿਆ, 'ਭਾਈ ਜੀ! ਉਹ ਮਾਇਆ ਸੀ, ਜਿਸ ਦੀ ਤ, ਬਾਸਨਾ ਕਰਦਾ ਥਾ, ਓਹੀ ਤੇਰਾ ਗਰ ਥੀ। 3ਬ ਆਇ ਗੁਰੂ ਬਾਬੇ ਦੀ ਪੈਰੀ ਪਇਆ। ਦੋਵੈ ਊਟ ਪੁਰਾਣਾ

365