ਪੰਨਾ:ਵਲੈਤ ਵਾਲੀ ਜਨਮ ਸਾਖੀ.pdf/385

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਣ ਤੇ ਜਬ ਪਛਮ ਜਾਇ॥ ਹਰਿ ਪਟਣ ਕੀ ਸੋਝੀ ਪਾਇ॥ ਪਛਮ ਤੇ ਜੋ ਚੜੇ ਸੁਮੇਰਿ॥ ਆਵੇ ਪਰਦਖਣ ਕੈ ਫੇਰਿ॥ ਸਪਤ ਪੁਰੀ ਉਪਰ ਕਵਲਾਸਣੁ॥ ਤਹਾ ਪਾਰਬ੍ਰਹਮ ਕਾ ਆਸਣੁ॥ ਜਿਨਿ ਹੀਰੇ ਰਤਨੀ ਮਾਲਿ ਪਰੋਈ॥ ਨਾਨਕੁ ਕਹੈ ਉਦਾਸੀ ਸੋਈ॥ ਤਬ ਗੋਰਖਨਾਥੁ ਬੋਲਿਆ, ਗੋਰਖੁਨਾਥ ਅਉਧੂਥਾ, ਅਉਧੂਤਾ ਕਾ ਲਛਣੁ ਲੈ ਬੋਲਿਆ, ਸਲੋਕੁ॥ ਅਉਧੂ ਸੋ ਧੂਪੈ ਆਪੁ ਭਿਖਿਆ ਭੋਜਨੁ ਕਰੈ ਸੰਤਾਪੁ॥ ਹਟ ਪਟਣ ਕੀ ਭਿਖਿਆ ਖਾਇ॥ ਸੋ ਅਉਧੂ ਸਿਵ ਊਪੁਰਿ ਜਾਇ॥ ਬੋਲੈ ਗੋਰਖੁ ਸਤਿ ਸਰੂਪੁ॥ ਪਰਮ ਤੰਤ ਮ

374