ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਹਿ ਰੇਖ ਨ ਰੂਪ॥ ੩॥ ਤਬ ਗੁਰੂ ਜਬਾਬੁ ਦਿੱਤਾ,ਸਲੋਕ॥ ਗੁਰ ਕਾ ਭਗਤੁ ਇੰਦ੍ਰੀ ਕਾ ਜਤੀ।ਹਿਰਦੇ ਕਾ ਮੁਕਤਾ ਮੁਖ ਕਾ ਸਤੀ॥ ਦ੍ਰਿਸਟਿ ਦਇਆਲੁ ਕਰਿ ਦੇਖੈ ਦਾਨੁ॥ਜੋ ਘਟੁ ਨਿਵਿਆ ਸੋ ਨਿਵਿਆ ਜਾਨੁ॥
ਬਚਨਿ ਸਬਦ ਕਾ ਸਫਲ ਸੋ ਹੋਤਾ॥ਨਾਨਕ ਕਹੈ ਸੋਈ ਅਉਧੂਤਾ॥ ਚੰਚਲੁ ਚਾਇ ਨ ਜਾਇ ਤਮਾਸੈ॥ ਜੂਐ ਜਾਇ ਨ ਖੇਲੈ ਪਾਸੈ॥ ਮੰਦੈ ਚੰਗੈ ਚਿਤੁ ਨ ਲਾਵੈ॥ ਗੁਰ ਕਾ ਦੀਆ ਅੰਗਿ ਹੰਢਾਵੈ॥ ਪਰ ਘਰਿ ਜਾਇ ਨ ਕੀਚੈ ਕਥਾ॥ਐਸੀ ਸਤਿਗੁਰੂ ਕੇਰੀ ਨਥਾ॥ ਗੁਰ ਕੀ ਸਿਖ ਸੁਣ ਰੇ ਪੂਤਾ॥ ਨਾਨਕੁ ਕਹੈ ਸੋਈ ਅਉਧੂਤਾ॥੧
375