ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/387

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧॥ ਗਗਨੰਤਰਿ ਕਉ ਭਉਰ ਉਡਾਵੈ॥ ਅਹਿਨਿਸਿ ਡੋਰੀਗੁਤੀ ਲਾਵੈ॥ ਪਰਚਾ ਹੋਇ ਤਾ ਫਿਰਿ ਘਰਿ ਆਵੈ।ਇਨ ਬਿਧਿ ਜੋਗੀ ਕਮਾਵੈ ਜੋਗੁ॥ਆਏ ਹਰਖੁ ਨ ਗਏ ਸੋਗੁ ਸੰਜਮੁ ਰਹੈ ਨ ਬਿਨਸੈ ਸੁਤਾ ਨਾਨਕ ਕਹੈ ਸੋਈ ਅਉਧੂਤਾ॥ ੧॥ਅਸਰਾ ਨਦੀ ਉਪਠੀ ਤਰੈ॥ ਅਹਿਨਿਸਿ ਸਦਾ ਸਬਦੁ ਲਿਵਿਧਰੈ ॥ ਉਲਟੈ ਕਵਲੁ ਪਲਟੇ ਪਉਣੁ॥ ਏਉ ਨਿਵਾਰੈ ਆਵਾਗਉਣੁ॥ ਮਨਿ ਪਉਣੁ ਕਉ ਰਾਖੈ ਬੰਧਿ॥ਲਹੈ ਤ੍ਰਿਬੇਣੀ ਤ੍ਰਿਕੁਟੀ ਸੰਧਿ॥ਅਪਨੇ ਵਸਿ ਕਰਿ ਰਾਖੈਦੂਤਾ॥ ਨਾਨਕੁ ਸੋਈ ਅਉਧੂਤਾ॥੧॥੧੪॥

376