ਪੰਨਾ:ਵਲੈਤ ਵਾਲੀ ਜਨਮ ਸਾਖੀ.pdf/392

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਬੇ ਜਬਾਬੁ ਦਿਤ,ਾ ਸਲੋਕੁ॥ ਸੋ ਬੈਰਾਗੀ ਜੋ ਬੈ ਮਹਿ ਆਵੈ॥ ਸਿਵਕੈ ਆਗੈ ਸਕਤਿ ਨਿਵਾਵੈ॥ ਸਿਉਸਕਤੀ ਕੇ ਕਰਮ ਕਰੈ॥ ਅਜਰੁ ਵਸਤੁ ਅਗੋਚਰੁ ਜਰੈ॥ ਐਸਾ ਅਉਖਦੁ ਖਾਹਿ ਗਵਾਰਾ॥ ਜਿਤ ਖਾਧੇ ਤੇਰੈ ਮਿਟਹਿ ਬਿਕਾਰਾ॥ਜਸ ਤਾਮਸ ਤਿਸਨਾ ਹਉਮੈ ਤਿਆਗੀ॥ਨਾਨਕ ਕਹੈ ਸੋਈ ਬੈਰਾਗੀ | ਪਰਚੈ ਕੈ ਘਰਿ ਰਹੈ ਓਦਾਸੁ॥ ਅਰਚੇ ਕੈ ਘਰ ਕਰੈ ਨਿਵਾਸੁ॥ ਉਦਰ ਕੈ ਸਬਦਿ ਬਿਲਾਈ ਭਾਗੀ॥ ਨਾਨਕ ਕਹੈ ਸੋਈ ਬੈਰਾਗੀ॥ ਸੋ ਬੈਰਾਗੀ ਜੋ ਸੰਤੋਖ ਮਹਿ ਆਵੈ॥ ਉਲਟੈ ਪਉਣੁ ਸਹਜਿ ਸਮਾਵੈ॥ ਪੰਚ ਚੋਰ ਕਉ ਵਸਗਤਿ ਕਰੈ॥ ਕਰੈ॥ ਸੋ ਬੈਰਾਗੀ

381