ਪੰਨਾ:ਵਲੈਤ ਵਾਲੀ ਜਨਮ ਸਾਖੀ.pdf/393

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਉ ਊਪਰਿ ਚੜੈ॥ ਅਵਗਤਿ ਤਿਆਗਿ ਏਕ ਲਿਵਲਾਗੀ॥ ਨਾਨਕੁ ਕਹੈ ਸੋਈ ਬੈਰਾਗੀ॥੨੫॥ ਸੋ ਬੈਰਾਗੀ ਜੋ ਬੈਰਾਗ ਮਹਿ ਆਵੈ॥ ਸਾਸਿ ਸਾਸਿ ਹਰਿਨਾਮੁ ਧਿਆਵੈ॥ਸਹਜੋ ਆਸਣਿ ਕਰੈ ਚੇਤਾ॥ ਸੋ ਬੈਰਾਗੀ ਤਤ ਕਾ ਬੇਤਾ॥ ਨੀਦਿ ਨਿਵਾਰੀ ਸੁੰਨ ਮਹਿ ਜਾਗੀ॥ ਨਾਨਕੁ ਕਹੈ ਸੋਈ ਬੈਰਾਗੀ॥੧॥ ਸੋ ਬੈਰਾਗੀ ਜੋ ਮਾਰੈ ਬਿੰਦੁ॥ ਗੁਰੁ ਪ੍ਰਸਾਦਿ ਪਾਵੇ ਬ੍ਰਹਮੰਡ॥ ਸੁੰਨ ਗਿਆਨ ਰਹੈ ਅਖੰਡ॥ ਨਉ ਦਰਵਾਜੇ ਰਾਖੈ ਬੰਧਿ॥ ਦਸਵੈ ਖੇਲੈ ਅਨਹਦੁ ਕੰਦਿ॥ ਦਸਵੈ ਉਪਜੈ ਨ ਹੋਇ ਬਿਨਾਸੁ॥ ਦਸਵੈ ਧਰਿਮਿ ਪੁਰ ਕਾ ਵਾਸੁ॥ ਦਸਮੈ ਪਰਮਿ ਪੁਰਖ ਕਉ ਭੇਦੇ॥ ਸੋ ਬੈਰਾਗੀ ਕਾਲ ਕਉ ਛੇਦੇ॥ ਐਸੀ ਬਿਧਿ ਜੋ ਕਰੇ ਬੈਰਾਗੁ॥ ਨਾਨਕ ਤਾ ਕਉ ਆਵੈ ਨਿਰਿਮਲੁ ਸੁਆ

382