ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਦੁ॥ ੧॥ ੨੭॥ ਸੋ ਬੈਰਾਗੀ ਜੋ ਰਹੈ ਨਿਰਬਾਣੁ॥ ਦੁਆਦਸਿ ਪੀਵੈ ਮਨਿ ਮਸਤਾਨੁ॥ ਗਗਨ ਸਰੋਵਰ ਅਨਹਦੁ ਤਾਲੁ॥ ਚਮਕੇ ਦਾਮਨਿ ਨਿਰਮਲ ਝਾਲ॥ ਬਰਸੇ ਅੰਮ੍ਰਿਤੁ ਭੀਗਹਿ ਸੰਤਾ॥ ਨਾਨਕ ਸੋ ਬੈਰਾਗੀ ਜੋ ਗੁਰ ਕੇ ਮੰਤ੍ਰਾ॥੨੮॥ ਤਬ ਭਰਥਰੀ ਆਖਿਆ, “ਨਾਨਕ! ਤੂੰ ਜੋਗੀ ਹੋਹੁ, ਜੋ ਜੁਗੁ ਜੁਗੁ ਜੀਵਦਾ ਰਹੈ। ਤਬ ਬਾਬੇ ਆਖਿਆ, ਜੋਗ ਕਾ ਕਵਣੁ ਰੂਪ ਹੈ, ਤਬ ਭਰਥਰੀ ਬੋਲਿਆ ਜੋਗ ਕਾ ਰੂਪ: ਦਾ ਖਿੰਥਾ ਝੋਲੀ ਡੰਡਾ॥ ਸੰਕੀ ਨਾਦ ਵਜੈ ਹਮੰਡਾ॥ ਤਬ ਬਾਬਾ ਬੋਲਿਆ ਸਬਦੁ ਰਾਗੁ ਆਸਾ ਵਿਚ: ਆਸਾ ਮਹਲਾ ੧॥* ਗੁਰ ਕਾ ਸਬਦੁ ਮਨੈ ਮਹਿ ਮੁੰਦਾ ਖਿੰਥਾ ਖਿਮਾ ਹਢਾਵਉ॥ ਜੋ ਕਿਛੁ ਕਰੇ ਭਲਾ ਕਰਿ ਮਾਨਉ ਸ
383