ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਜੋ ਤੁਸੀ ਚਲਹੁ ਅਸੀ ਭੀ ਆਂਵਹਗੇ, ਚਲੀਹ ਦਿਨ ਪਿਛਹੁ, ਤਾ ਯਾਰੋ ਅਸਾ ਓਨਾ ਚਾਲੀਹਾ ਦਿਨ ਕਾ ਫਿਕਰੁ ਹੈ, ਜੋ ਚਾਲੀਹ ਦਿਨ ਅੰਨੇਰੇ ਰਹਣਾ ਹੋਵੇਗਾ। ਏ ਯਾਰੋ! ਉਨਾ ਦਿਨਾ ਨੂੰ ਮੈਂ ਰੋਦਾ ਹਾ, ਜੋ ਕਿਉਕਰ ਗੁਦਰਾਨੁ ਹੋਵਨਿਗੇ। ਜੇ ਓਹੁ ਚਲਦੇ, ਤਾ ਸੁਖਾਲੇ ਚਾਨਣੇ ਨਾਲਿ ਜਾਦੇ। ਤਬ ਮਖਦੂਮ ਬਹਾਵਦੀ ਕਾ ਚਲਾਣਾ ਹੋਇਆ। ਤਦਹੁ ਮੁਰੀਦਾ ਲੋਕਾ ਦੈ ਦਿਲਿ ਕਰਾਰੁ ਆਇਆ। ਤਬ ਬਾਬਾ ਜੀ ਰਾਵੀ ਦੇ ਕਿਨਾਰੈ ਆਇਆ। ਤਦਹੁ ਪੈਸੇ ਪੰਜਿ ਬਾਬੈ ਜੀ ਗੁਰੂ ਅੰਗਦ
434