ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/446

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੀ ਕੈ ਅਗੈ ਰਖਕੈ ਪੈਰੀ ਪਇਆ। ਤਦਹੁੀ ਪਰਵਾਰ ਵਿਚ ਖਬਰਿ ਹੋਈ, ਤਾਂ ਸਰਬਤਿ ਸੰਗਤਿ ਵਿਚਿ ਖਬਰਿ ਹੋਈ। ਤਬ ਜੋ ਗੁਰੂ ਬਾਬਾ ਚਲਾਣੇ ਦੈ ਘਰਿ ਹੈ। ਤਦਹੁ ਸੰਗਤੀ ਦਰਸਨਿ ਆਈਆ। ਹਿੰਦੂ ਮੁਸਲਮਾਨ ਸਭਿ ਆਏ। ਤਦਹੁ ਗੁਰੁ ਅੰਗਦੁ ਹਥਿ ਜੋੜਿ ਖੜਾ ਹੋਆ। ਤਬ ਬਾਬੈ ਆਖਿਆ, ਕੁਛੁ ਮੰਗੁ। ਤਬ ਗੁਰੂ ਅੰਗਦੁ ਜੀ ਆਖਿਆ, ਜੀ ਪਾਤਿਸਾਹੁ ਤੁਧੁ ਭਾਵੈ ਤਾ ਏਹ ਜੋ ਸੰਗਤਿ ਨਾਲਹੁ ਤੁਟੀ ਹੈ, ਸੋ ਲੜਿ ਲਾਈਐ ਜੀ। ਤਬ ਬਚਨੁ ਹੋਇਆ,

435