ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/466

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੁਬਾਨਿ ਗੁਰੂ ਅੰਗਦ ਜੋਗ ਮਿਲੀ। ਤਦਹੁ ਪੁਤ੍ਰਾ ਆਖਿਆ ਅਸਾਡਾ ਕਿਆ ਹਵਾਲ ਹੋਵੇਗਾ, ਤਬ ਗੁਰੂ ਬੋਲਿਆ ਬਚਨੁ ਆਖਿਆ, ਜੋ ਬੇਟਾ ਗੁਰੂ ਕਿਆ ਕੁਤਿਆ ਨੂੰ ਭੀ ਕਮੀ ਨਾਹੀ, ਰੋਟੀਆ ਕਪੜੇ ਬਹੁਤੁ ਹੋਵਨਿਗੇ, ਅਤੇ ਗੁਰੂ ਗੁਰੂ ਜਪਹੁਗੇ ਤਾ ਜਨਮੁ ਸਵਰੇਗਾ। ਤਬ ਹਿੰਦੂ ਮੁਸਲਮਾਨ ਨਾਉ ਧਰੀਕ ਲਗੇ ਆਖਣਿ। ਮੁਸਲਮਾਨ ਲਗੇ ਆਖਣਿ ਅਸੀ ਦਬਹਿਗੇ। ਅਤੇ ਹਿੰਦੁ ਲਾ

455