ਪੰਨਾ:ਵਲੈਤ ਵਾਲੀ ਜਨਮ ਸਾਖੀ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਹੈ॥ਤੂ ਜੋ ਆਖਦਾ ਹੈ ਜੋ ਨਾਨਕੁ ਭਲਾ ਹੈ॥ਤਬਿ ਖਾਨਿ ਕਹਿਆ ਨਾਨਕ ਕਾਜੀ ਕਿਆ ਕਹਦਾ ਹੈ॥ ਤਬਿ ਬਾਬੇ ਕਹਿਆ ਖਾਨ ਜੀ ਮੈ ਕਾਜੀ ਕੀ ਕਿਆ ਪਰਵਾਹ ਪਰੀ ਹੈ॥ਪਰੁ ਕਾਜੀ ਕੀ ਨਿਵਾਜ ਕਬੂਲੁ ਨਾਹੀ ਪਈ॥ਮੈ ਇਤਿ ਵਾਸਤੇ ਹਸਿਆ ਥਾ॥ਤਬਿ ਕਾਜੀ ਕਹਿਆ ਖਾਨ ਜੀ ਇਨ ਕਾਈ ਪਾਈ ਹੈ॥ ਤਾ ਮੇਰੀ ਤਕਸੀਰ ਜਾਹਰੁ ਕਰਉ॥ਤਬਿ ਬਾਬੇ ਕਹਿਆ॥ ਖਾਨ ਜੀ ਜਬ ਏਹੁ ਨਿਵਾਜ ਉਪਰਿ ਖੜਾ ਥਾ॥ ਤਬਿ ਇਨ ਕਾ ਮਨ ਠਉੜ ਨਾ ਥਾ॥

59