ਪੰਨਾ:ਵਲੈਤ ਵਾਲੀ ਜਨਮ ਸਾਖੀ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਠਾਇਆ॥ਮ:੧॥ ਹਿਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ॥ ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ॥੧॥ ਹਉ ਕੁਰਬਾਨੈ ਜਾਉ ਮੇਰੇ ਪਿਆਰੇ ਹਉ ਕੁਰਬਾਨੈ ਜਾਉ॥ ਹਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ॥ ਲੈਨਿ ਜੋ ਤੇਰਾ ਨਾਉ ਤਿਨਾਕੇ ਸਦਾ ਕੁਰਬਾਨੈ ਜਾਉ॥੧॥ ਰਹਾਉ॥ਕਾਇਆ ਰੰਗਣਿ ਜੋ ਥੀਵੈ ਪਿਆਰੇ ਪਾਈਐ ਨਾਮੁ ਮਾਜੀਠਿ॥ ਰੰਙਣਿ ਵਾਲਾ ਜੇ ਰੰਗੈ ਪਿਆਰੇ॥ ਐਸਾ ਰੰਗੁ ਨ ਡੀਠ॥੨॥ ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾਕੈ ਪਾਸਿ॥ ਧੂੜਿ ਤਿਨਾਕੀ

65