ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬਾਬੇ ਸਬਦੁ ਉਠਾਇਆ॥ ਮਾਤਾ ਤ੍ਰਿਪਤੇ ਜਾ ਸੁਤੁ ਕੁਛ ਖਾਵੈ॥ ਬਛਰੁ ਤ੍ਰਿਪਤੇ ਜਾ ਗਊ ਚੁੰਘਾਵੈ॥ ਸਤਿਗੁਰ ਤ੍ਰਿਪਤੇ ਜਾ ਸਿਖੁ ਮੁਖਿ ਪਾਵੈ॥ ਐਸੇ ਹੀ ਜਾਨ ਮਿਲਹੁ ਪਿਆਰੇ॥ ਜਿਨਿ ਮਿਲਿਆ ਦੂਖ ਜਾਹਿ ਹਮਾਰੇ॥ਰਹਾਉ॥ ਕਾੰਮਨਿ ਤ੍ਰਿਪਤੈ ਜਾ ਪਿਰੁ ਘਰਿ ਆਵੈ॥ ਮੀਨਾ ਤ੍ਰਿਪਤੇ ਜਾ ਜਲਹਿ ਸਮਾਵੈ॥ ਹਰਿਜਨੁ ਤ੍ਰਿਪਤੇ ਜਾ ਹਰਿ ਗੁਨੁ ਗਾਵੈ॥੨॥ਚਾਤ੍ਰਿਕੁ ਤ੍ਰਿਪਤੇ ਜਾ ਬਰਸੈ ਬੂੰਦਧਾਰਾ॥ ਨਾਰਿ ਤ੍ਰਿਪਤੇ ਮਾਇਆ ਦੇਖਿ ਪਸਾਰਾ॥ਸਾਧੂਿ ਤ੍ਰਿਪਤੇ ਜਪਿ ਨਿਰੰਕਾਰਾ॥੩॥ ਰਾਜਾ ਤ੍ਰਿਪਤੇ ਜਾ ਪਰ ਭੂਮ ਧਨੁ ਖਾਟੇ॥ ਸਿਖ਼ੁ ਤ੍ਰਿਪਤੇ ਜਾ ਲਾਗ ਰੰਗੁ ਲੇਲਾਣਾ॥ ਜਨੁ ਨਾਨਕੁ ਤ੍ਰ੍ਪਤੇ ਸੰਤਨ ਪਗ ਚਾ
71