ਪੰਨਾ:ਵਲੈਤ ਵਾਲੀ ਜਨਮ ਸਾਖੀ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਮਨ ਸੁਮਾਨ॥ ਤਾਦਾਹੂ ਬਾਬੇ ਨੁ ਸੇਖ ਬਾਣਿਦੀ ਪੁਰਸੀਸ ਪੁਛਿਆ॥ ਅਗਰ ਤੁਰਾ ਸੁਆਲ ਮੇਪੁਰਸੰਮ॥ ਅਹਿਲਾ ਜਬਾਬੁ ਬੁਗੋ ਦਰਵੇਸੰ॥ ਕੁਲਾਹਾ ਸੁਮਾ ਚਿ ਜੇਬਾਸ਼ਿ॥ ਤਬਿ ਬਾਬੇ ਜਾਬਾਬੁ ਦਿਤਾ॥ ਮਨ ਆਮੂਡੈ ਤਬਿ ਮੂੰਡ ਮੁੰਡਾਏ॥ ਬਿਨੁ ਮਨਮਾਨੇ ਜੁਗਤਿ ਨਾ ਪਾਏ॥ ਮੂੰਡ ਕਟਿ ਗੁਰੂ ਆਗੇ ਧਰੇ॥ ਮਨਮਤੇ ਤੇਆਗਿ ਗੁਰ ਕੀ ਮਤਿ ਤਗੇ॥ ਮੂੰਡ ਮੁੰਡਾਏ ਹੋਇ ਸਭ ਰੈਨਾ॥ ਸੋ ਬੈਰਾਗੀ ਪਰਖੈ ਗੁਰ ਕੇ ਬੈਨਾ॥ ਮੂਡ ਮੁਡਾਏ ਕੀ ਇਹ ਗਤਿ ਭਾਈ॥ ਸੁਆਦ ਸਨੇਹ

80