ਪੰਨਾ:ਵਲੈਤ ਵਾਲੀ ਜਨਮ ਸਾਖੀ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਲਟਿ ਲੰਬਿ ਕਾ ਪੀਵੈ ਉਵਾ ਜਲਾ॥ ਬਿਲੰਦ ਮਤਿ ਗੁਰ ਹਿਰੀ ਛੋਟੀ॥ ਇਹੁ ਜੁਗਤਿ ਨਾਨਕ ਪਹਿਰਿ ਬੋ ਲੰਗੋਟੀ॥੩॥ ਤਬਿ ਫਿਰਿ ਸੇਖ ਸਰਫ ਪੁਛਿਆ॥ ਅਗਰ ਤੁਰਾ ਸੁਆਲ ਮੇ ਪੁਰਸੰ॥ ਅਹਿਲਾ ਜਬਾਬੁ ਬੋਗੋ ਦਰਵੇਸੰ॥ ਪਾਉ ਪੋਸ ਤਿਆਗ ਚਿ ਜੇਬਾਸਿ॥ ਤਬ ਗੁਰੂ ਨਾਨਕ ਜਬਾਬੁ ਦਿਤਾ॥ ਸਰਬ ਗਿਆਨ ਅਹਿਨਿਸ ਡੀਤੰ॥ ਪਾਵਕ ਪਨ ਜਾਤਿ ਮਨਿ ਕੀਤੰ॥ ਧਰਨਿ ਤਰਵਰ ਕੀ ਰਹਤ ਰਹਨੰ॥ ਕਾਟਨੁ ਖੋਦਨੁ ਮਨ ਮਹਿ ਸਹਨੰ॥ ਦਰੀਆਉ ਸੈਲੇ ਰੀਤਿ ਬਾਛੰ॥ਭਾਇ ਭਾਇ ਉਹੁ ਕਰੈ

83