ਪੰਨਾ:ਵਲੈਤ ਵਾਲੀ ਜਨਮ ਸਾਖੀ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਛੰ॥ ਏਹੁ ਮਥਨੁ ਮਥਿ ਕੇ ਰਹੈ ਉਪ੍ਰਾਨੰ॥ ਸਉ ਸਹਜਿ ਪਾਉਪੋਸ਼ ਹੋਇ ਬ੍ਰਹਮੁ॥ ਬਿਨੁ ਬ੍ਰਹਮੁ ਚੀਨੇ ਪਾਉਪੋਸ ਤਿਆਗੇ॥ ਕਹੈ ਨਾਨਕ ਉਹੁ ਤਿੜਿ ਨਾ ਲਾਗੈ੪॥ਤਬਿ ਫਿਰਿ ਸੇਖ ਸਰਫ ਪੁਛਿਆ॥ਅਗਰ ਤੁਰਾ ਸੁਆਲ ਮੇ ਪੁਰਸੰ॥ ਅਹਿਲਾ ਜਬਾਬੁ ਬੋਗੋ ਦਰਵੇਸੰ॥ਸਫਾਦਿਲ ਦਰਵੇਸੰ॥ ਅਮਲ ਦਾਰਾਏ॥ ਤਬਿ ਬਾਬੇ ਜਬਾਬੁ ਦਿਤਾ॥ ਆਖਿਓਸੁ॥ ਮਰਦਾਨਿਆ ਰਬਾਬੁ ਵਜਾਇ॥ ਤਾ ਮਰਦਾਨੈ ਰਬਾਬੁ ਵਜਾਇਆ॥ਰਾਗੁ ਦੇਵਗੰਧਾਰੀ॥ਮਃ ੧॥ ਜੀਵਤਾ ਮਰੇ ਜਾਗ

84