ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

( ੧੨੩ )

ਪਤੀ ਅਤੇ ਪੁਤ੍ਰਰ ਚਰੰਜੀਵ ਹੋਣ, ਤੁਸੀਂ ਸਦਾ ਖੁਸ਼ ਰਹੋ ਅਤੇ ਇਕ ਹੋਰ ਅਸੀਸ ਦੇਂਦੀ ਹਾਂ ਜੋ ਮੈਨੂੰ ਕਿਸੇ ਨਹੀਂ ਦਿੱਤੀ ਸੀ, ਉਹ ਇਹ ਨੂੰ ਕਿ ਜਿਸ ਦਿਨ ਤੇਰਾ ਪਤੀ ਤੇਰੇ ਨਾਲ ਪ੍ਰੇਮ ਕਰਨਾ ਛੱਡ ਦੇਵੇ ਤੂੰ ਓਸੇ ਦਿਨ ਮਰ ਜਾਵੇਂ ।"