ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
(੧੯੭)
ਇਹ ਕਹਿ ਕੇ ਗੁਰਦੇਈ ਗੀਤ ਗਾਉਂਦੀ ਹੋਈ ਬਾਹਰ ਨਿਕਲ ਗਈ ਅਤੇ ਅਰਜਨ ਸਿੰਘ ਦਾ ਦੁਖ ਵੀ ਵਧ ਗਿਆ ਅਤੇ ਉਸ ਨੇ ਬੜੇ ਕਸ਼ਟਾਂ ਨਾਲ ਜਾਨ ਦਿਤੀ। ਜ਼ਹਿਰ ਦੀ ਗੰਦਲ ਹੁਣ ਸਮਾਪਤ ਹੋ ਗਈ ਹੈ, ਆਸ਼ਾ ਹੈ ਕਿ ਇਹ - ਦਰਦਨਾਕ ਕਹਾਣੀ ਬਹੁਤ ਸਾਰੇ ਲੋਕਾਂ ਲਈ ਸਿੱਖਿਆਦਾਇਕ ਸਾਬਤ ਹੋਵੇਗੀ।
-ਸਿਟਾ-
"ਜੋ ਲੋਕ ਮਨ ਦੀਆਂ ਵਾਰਾਂ ਢਿੱਲੀਆਂ ਕਰਕੇ ਆਪ ਓਸ ਦੇ ਮਗਰ ਲਗਦੇ ਹਨ, ਉਹ ਅੰਤ ਵਿੱਚ ਸੁੰਦਰ ਸਿੰ ਸੁਰੱਸਤੀ, ਅਰਜਨ ਸਿੰਘ ਅਤੇ ਗੁਰਦੇਈ ਟਾਂ ਭੋਗਦੇ ਹਨ, ਪਰ ਜੋ ਲੋਕ ਮਨ ਦੀ ਹਨ ਅਤੇ ਉਸ ਨੂੰ ਸਦਾ ਆਪਣੇ ਹਨ, ਉਹ ਸੱਤਾਂ ਵਲੈਤਾਂ ਨੂੰ ਵਿੱਚ ਰਹਿੰਦੇ ਹਨ।