ਪੰਨਾ:ਵਹੁਟੀਆਂ.pdf/52

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੫੬)

ਹੋਇਆ ਕਿ ਗੁਰਬਖਸ਼ ਕੌਰ ਤੇ ਧਰਮ ਸਿੰਘ ਦੋਵੇਂ ਜਾਣ ਪਰ ਨਾਲ ਹੀ ਗੁਰਦਿੱਤ ਸਿੰਘ ਨੇ ਆਪਣੀ ਇਸਤਰੀ ਨੂੰ ਛੇਤੀ ਵਾਪਸ ਆਉਣ ਲਈ ਪੱਕੀ ਤਕੀਦ ਵੀ ਕਰ ਦਿਤੀ, ਕਿਉਂਕਿ ਗੁਰਬਖਸ਼ ਕੌਰ ਦਾ ਥੋੜੇ ਦਿਨਾਂ ਦਾ ਵਿਛੋੜਾ ਹੀ ਉਹਦੇ ਪਤੀ ਨੂੰ ਬਹੁਤ ਦੁਖਦਾਈ ਹੁੰਦਾ ਸੀ, ਕਿਉਂਕਿ ਮਾਲਕਣ ਬਿਨਾਂ ਘਰ ਦੀ ਬਰਬਾਦੀ ਹੀ ਹੁੰਦੀ ਹੈ।